Firewall Is A Step Towards Accident Prevention
Centuryply Blog

Interested in
knowing more?

Firewall Is A Step Towards Accident Prevention

ਹਾਦਸਾ, ਅਣਚਾਹੇ ਪਲ ਹੁੰਦੇ ਹਨ ਜਿਹਨਾਂ ਉਤੇ ਸਾਡਾ ਜੋਰ ਨਈ ਹੁੰਦਾ, ਓਹ ਸਿਰਫ ਆਂਦੇ ਹਨ ਤੇ ਸਾਨੂੰ ਮੁਸ਼ਕਿਲਾਂ ਨਾਲ ਲੜਨ ਲਈ
ਛੱਡ ਜਾਂਦੇ ਹਨ।

ਇਹਦਾ ਦੀਆਂ ਅਣਚਾਹੀ ਘਟਨਾਵਾਂ ਅੱਗ ਨਾਲ ਵੀ ਹੁੰਦੀਆ ਹਨ, 11,000 ਤੋਂ ਵੱਧ ਅੱਗ ਲੱਗਣ ਦੀ ਘਟਨਾਵਾਂ 2019 ਵਿੱਚ ਦਰਜ

ਕੀਤੀਆਂ ਗਈਆਂ ਹਨ ਜਿਹਨਾਂ ਵਿਚ 10,000 ਤੋਂ ਵੱਧ ਮੌਤਾਂ ਪੂਰੇ ਦੇਸ਼ ਵਿਚ ਹੋਈਆਂ ਹਨ।

ਅਜਿਹੀ ਘਟਨਾਵਾਂ ਕੁਝ ਸਾਲਾਂ ਤੋਂ ਘਟੀਆਂ ਹਨ, ਪਰ ਫੇਰ ਵੀ ਬਹੁਤ ਜ਼ਾਦਾ ਹਨ ਅਤੇ ਸਾਨੂੰ ਇਹਨਾਂ ਬਾਰੇ ਗੰਭੀਰਤਾ ਨਾਲ ਸੋਚਣਾ ਜ਼ਰੂਰ

ਚਾਹੀਦਾ ਹੈ।

ਅੱਗ ਤੋਂ ਬਚਾਣ ਵਾਲੇ ਉਪਕਰਨਾਂ ਨੂੰ ਵਰਤਣਾ ਸਾਰਿਆਂ ਲਈ ਬਹੁਤ ਜ਼ਰੂਰੀ ਹੈ ਜਿਦੇ ਨਾਲ ਅੱਸੀ ਅੱਗ ਲੱਗਣ ਦੀ ਦੁਰਘਟਨਾਵਾਂ ਨਾਲ

ਹੋਣ ਵਾਲੇ ਜਾਨ ਮਾਲ ਦੇ ਨੁਕਸਾਨ ਨੂੰ ਘੱਟ ਕਰ ਸਕੀਏ।

ਜਦੋਂ ਗੱਲ ਹੋਵੇ ਸਾਡੇ ਘਰ ਦੀ ਤੇ, ਸਾਨੂੰ ਲਗਾਤਾਰ ਤਕਨੀਕ ਵਿੱਚ ਹੁੰਦੀ ਨਵੀਨੀਕਰਨ ਦਾ ਧੰਨਵਾਦ ਕਰਨਾ ਚਾਹੀਦਾ ਹੈ ਜਿਦੇ ਕਰਕੇ

ਸਾਡੇ ਕੋਲ ਹੁਣ ਅਜਿਹੀ ਪਲਾਈਵੁੱਡ ਹੈ ਜਿਨੂੰ ਛੇਤੀ ਅੱਗ ਨਈ ਲਗਦੀ।

ਭਾਰਤ ਵਿਚ ਪਲਾਈਵੁੱਡ ਦੇ ਖੇਤਰ ਵਿਚ ਇਕ ਜਾਣਿਆ ਮਾਣਿਆ ਨਾਂ ਹੈ, CenturyPly, ਜਿੰਨਾ ਕੋਲ ਅੱਗ ਤੋਂ ਬਚਾਅ ਕਰਨ ਵਾਲੀ ਬੜੀ ਚੰਗੀ ਪਲਾਈਵੁੱਡ ਹਨ।

ਇਹ ਪਲਾਈਵੁੱਡ ‘ ਫ਼ਾਇਰੇਵਾਲ ਤਕਨੀਕ ‘ ਨਾਲ ਬਣੀਆਂ ਹਨ ਜੇਡੀ ਏਸ ਪਲਾਈਵੁੱਡ ਨੂੰ ਅੱਗ ਨਾਲ ਲੜਨ ਦੀ ਤਾਕਤ ਦਿੰਦੀ ਹੈ।

ਫ਼ਾਇਰੇਵਾਲ ਤਕਨੀਕ ਆਪ ਬਣਾਈ ਗਈ ਤਕਨੀਕ ਹੈ ਜਿਦੇ ਵਿੱਚ ਛੋਟੇ ਕਣਾ ਨੂੰ ਪਲਾਈਵੁੱਡ ਦੇ ਪਾਲੀਮਰ ਮੈਟ੍ਰਿਕਸ ਵਿੱਚ ਜੱਡਿਆ

ਜਾਂਦਾ ਹੈ, ਜਿਦੇ ਕਰਕੇ ਪਲਾਈਵੁੱਡ ਅੱਗ ਨੂੰ ਫੈਲਣ ਤੋਂ ਰੋਕਦੀ ਹੈ ਅਤੇ ਓਸਨੂੰ ਬੁਝਾਣ ਵਿਚ ਮਦਦ ਕਰਦੀ ਹੈ।

ਏਸ ਤਕਨੀਕ ਨੂੰ ਵਧੇਰੇ ਜ਼ਰੂਰੀ ਮਾਪਦੰਡਾਂ ਤੇ ਜਾਂਚੇਆ ਗਿਆ ਹੈ ਜਿਵੇਂ ਕਿ ਧੂਆ ਬਣਨ ਦਾ ਮਾਪ, ਜਲੰਸ਼ੀਲਤਾ ਆਦਿ।

ਬਜ਼ਾਰ ਵਿੱਚ ਉਪਲਬਧ ਅਜਿਹੀਆਂ ਪਲਾਈਵੁੱਡ ਨਾਲੋ CenturyPly ਦੀ ਪਲਾਈਵੁੱਡ ਕਾਫੀ ਵਧੀਆ ਕੰਮ ਕਰਦੀ ਹੈ, ਇਹ ਜਾਂਚ

ਭਾਰਤੀਯ ਮਿਯਾਰੀ 5509, ਅਮਰੀਕੀ ਮਿਆਰੀ ASTM E84, ਬ੍ਰਿਟਿਸ਼ ਮੀਯਾਰੀ BS 476 ਵਿੱਚ ਦਸੇ ਗਏ ਸਿਧਾਂਤਾਂ ਅਨੁਸਾਰ ਕੀਤੀ

ਗਈ ਹੈ।

CenturyPly ਦੀ ਫਾਯਾਰਵਾਲ ਤਕਨੀਕ ਨਾਲ ਬਣੀ ਪਲਾਈਵੁੱਡ ਦੇ ਕੁਝ ਵੇਖਣ ਵਾਲੀ ਵਿਸ਼ੇਸ਼ਤਾਵਾਂ ਇੰਜ ਹਨ:

● ਅੱਗ ਨੂੰ ਫੈਲਣ ਤੋਂ ਰੋਕਣਾ

ਅਜਿਹੀਆਂ ਹੋਰ ਪਲਾਈਵੁੱਡ ਨਾਲੋਂ, ਫ਼ਾਯਾਰਵਾਲ ਤਕਨੀਕ ਨਾਲ ਬਣੀ ਪਲਾਈਵੁੱਡ ਅੱਗ ਨੂੰ ਫੈਲਣ ਤੋਂ ਰੋਕਦੀ ਹੈ ਅਤੇ ਅੱਗ ਵਿਚ ਘਿਓ ਦਾ ਕੰਮ ਨਈ ਕਰਦੀ।

ਏਸ ਤੋ ਇਲਾਵਾ, ਇਹ ਪਲਾਈਵੁੱਡ ਅੱਗ ਨੂੰ ਬੁਝਾਉਣ ਦਾ ਕੰਮ ਵੀ ਕਰਦੀ ਹੈ, ਜੇਕਰ ਅੱਗ ਲੱਗਣ ਦੀ ਥਾਂ ਨੂੰ ਬੁਝਾ ਦਿੱਤਾ ਜਾਵੇ।

ਏਸ ਕਰਕੇ, ਅੱਗ ਵਿਚ ਫੱਸਿਆ ਇਨਸਾਨ ਸੌਖੇ ਤਰੀਕੇ ਨਾਲ ਬਾਹਰ ਨਿਕਲ ਸਕਦਾ ਹੈ ਤੇ ਅੱਗ ਬੁਝਾਉਣ ਲਈ ਮਦਦ ਮੰਗ ਸਕਦਾ ਹੈ।

● ਘਟ ਧੂਆ ਛੱਡਣਾ

ਅੱਗ ਲੱਗਣ ਦੇ ਅਣਚਾਹੇ ਮੌਕੇ ਤੇ, ਵੱਡੀ ਮਾਤਰਾ ਵਿੱਚ ਜਾਨਲੇਵਾ ਧੂਆ ਨਿਕਲਦਾ ਹੈ ਜਿਦੇ ਕਰਕੇ ਸਾਹ ਲੈਣ ਵਿੱਚ ਮੁਸ਼ਕਲ ਹੋ ਸਕਦੀ ਹੈ

ਅਤੇ ਬੇਹੋਸ਼ ਵੀ ਹੋ ਸਕਦੇ ਹਨ।

ਫਾਯਰਵਾਲ ਤਕਨੀਕ ਨਾਲ, ਆਮ ਪਲਾਈਵੁਡ ਦੇ ਮੁਕਾਬਲੇ ਧੂਆ ਘਾਟ ਨਿਕਲਦਾ ਹੈ, ਜਿਸਕਰਕੇ ਕਿਸੇ ਨੂੰ ਅੱਗ ਬੁਝਾਉਣ ਅਤੇ ਉਸ ਥਾਂ

ਤੋਂ ਨਿਕਲਣ ਦਾ ਸਮਾਂ ਮਿਲ ਜਾਂਦਾ ਹੈ।

● ਪਲਾਈਵੁੱਡ ਦਾ ਅੰਦਰ ਤਕ ਜਲਣਾ ਵੀ ਘਟ ਹੈ

ਫ਼ਾਯਰਵਾਲ ਤਕਨੀਕ ਨਾਲ ਬਣੀ 19mm ਮੋਟੀ ਪਲਾਈਵੁੱਡ ਨੂੰ ਅੰਦਰ ਤਕ ਜਲਾਣ ਲਈ ਅੱਗ ਨੂੰ ਘੱਟੋ ਘੱਟ 50ਮਿੰਟ ਦਾ ਸਮਾਂ

ਚਾਹੀਦਾ ਹੈ।

ਹੋਰ ਅਜਿਹੀ ਪਲਾਈਵੁੱਡ ਨਾਲੋ ਏਸ ਪਲਾਈਵੁੱਡ ਨੂੰ ਤਿੰਨ ਗੁਣਾ ਵੱਧ ਸਮਾਂ ਲਗਦਾ ਹੈ ਪੂਰੀ ਤਰ੍ਹਾਂ ਜਲਣ ਵਿਚ, ਏਸ ਕਰਕੇ ਸਾਨੂੰ ਅੱਗ

ਲੱਗਣ ਦੀ ਥਾਂ ਅਤੇ ਓਸਨੂੰ ਭੁਜਾਉਣ ਲਈ ਵੱਧ ਸਮਾਂ ਮਿਲਦਾ ਹੈ ਤੇ ਨੁਕਸਾਨ ਘਾਟ ਹੁੰਦਾ ਹੈ।

● ਕੀੜੇ ਅਤੇ ਸਿਓਂਕ ਰੋਧਕ:

ਇਹ ਪਲਾਈਵੁੱਡ ਸਿਰਫ ਅੱਗ ਤੋਂ ਹੀ ਨਈ ਕੀੜਿਆਂ ਅਤੇ ਸਿਓਂਕ ਤੋਂ ਵੀ ਬਚਾਉਂਦੀ ਹੈ।

ਉਤਪਾਦਕ ਇਕ ਵੱਖਰੀ ਗਲੂ ਲਾਈਨ ਪ੍ਰੋਟੈਕਸ਼ਨ ਰਾਹੀਂ ਸਿਰਫ ਕੀੜਿਆਂ ਨੂੰ ਰੋਕਦੇ ਹੀ ਨਈ ਓਹਨਾਂ ਨੂੰ ਮਾਰਨ ਦਾ ਵੀ ਕੰਮ ਕਰਦੇ ਹਨ।

ਤਾਂ ਕੀ ਤੁੱਸੀ ਪੂਰੀ ਤਰ੍ਹਾਂ ਅਪਣੇ ਘਰ ਦੀ ਸਵੱਛਤਾ ਨੂੰ ਲੈਕੇ ਨਿਸ਼ਚਿੰਤ ਰਹੋ।

ਬਿਨਾ ਕਿਸੇ ਸ਼ੰਕਾ ਦੇ ਅਪਣੀ ਅੱਗ ਤੋਂ ਬਚਾ ਲਈ ਕਦਮ ਚਕੋ ਤੇ ਫਾਯਰਵਾਲ਼ ਤਕਨੀਕ ਨੂੰ ਅਪਣਾਓ।

https://www.centuryply.com/firewall-technology

Enquire Now

Add your comments

Voice Search

Speak Now

Voice Search
Web Speech API Demonstration

Click on the microphone icon and begin speaking.

Speak now.

No speech was detected. You may need to adjust your microphone settings.

Click the "Allow" button above to enable your microphone.

Permission to use microphone was denied.

Permission to use microphone is blocked. To change, go to chrome://settings/contentExceptions#media-stream

Web Speech API is not supported by this browser. Upgrade to Chrome version 25 or later.

Press Control-C to copy text.
(Command-C on Mac.)
Text sent to default email application.
(See chrome://settings/handlers to change.)